Return to Video

#MothersDay

  • 0:00 - 0:01
    ਟਵਿੱਟਰ
  • 0:01 - 0:03
    ਇਹ ਹਰ ਚੀਜ਼ ਬਦਲ ਰਿਹਾ ਹੈ!
  • 0:03 - 0:05
    ਇੱਥੇ ਤੁਸੀਂ ਹੱਸਣ ਲਈ ਜਾਂਦੇ ਹੋ,
  • 0:05 - 0:07
    ਇੱਥੇ ਤੁਸੀਂ ਰੋਣ ਲਈ ਜਾਂਦੇ ਹੋ,
  • 0:07 - 0:09
    ਇੱਥੇ ਤੁਸੀਂ ਤਜਰਬੇ ਤੇ ਸਾਂਝਾ ਕਰਨ ਲਈ ਜਾਂਦੇ ਹੋ
  • 0:09 - 0:11
    ਨੇਤਾਵਾਂ, ਪ੍ਰਸਿੱਧ ਹਸਤੀਆਂ, ਸੰਗੀਤਕਾਰਾਂ,
  • 0:11 - 0:12
    ਸੰਸਾਰ ਦੇ ਮੋਢੀਆਂ, ਦੋਸਤਾਂ, ਖਿਡਾਰੀਆਂ,
  • 0:12 - 0:14
    ਪੁਲਾੜ ਯਾਤਰੀ, ਵਿਗਿਆਨੀਆਂ, ਖ਼ਬਰ ਦੇ
  • 0:14 - 0:15
    ਸਰੋਤਾਂ ਤੇ ਪ੍ਰੋਫੈਸਰਾਂ ਨਾਲ ਜੁੜਦੇ ਹੋ।
  • 0:15 - 0:16
    ਜਦੋਂ ਕੋਈ ਨਵੀਂ ਖ਼ਬਰ ਆਉਂਦੀ ਹੈ ਤਾਂ
  • 0:16 - 0:17
    ਤੁਸੀਂ ਟਵਿੱਟਰ ਖੋਲ੍ਹਦੇ ਹੋ।
  • 0:17 - 0:18
    ਜਦੋਂ ਤੁਸੀਂ ਗਲੋਬਲ ਰੁਝਾਨ ਵੇਖਣੇ ਚਾਹੁੰਦੇ ਹੋ ਤਾਂ
  • 0:18 - 0:20
    ਤੁਸੀਂ ਤੁਸੀਂ ਟਵਿੱਟਰ ਨੂੰ ਵੇਖਦੇ ਹੋ।
  • 0:20 - 0:21
    ਅਤੇ ਜਦੋਂ ਮਾਂ ਦਾ ਦਿਨ ਹੁੰਦਾ ਏ,
  • 0:21 - 0:23
    ਅਤੇ ਤੁਸੀਂ ਆਪਣੀ ਮਾਂ ਲਈ ਆਪਣੇ ਪਿਆਰ ਨੂੰ ਦੱਸਣਾ ਚਾਹੁੰਦੇ ਹੋ,
  • 0:23 - 0:26
    ਤੁਸੀਂ ਆਪਣੀ ਮਾਂ ਨੂੰ ਟਵਿੱਟ ਇੰਝ ਲਿਖ ਕੇ ਭੇਜਦੇ ਹੋ...
  • 0:26 - 0:27
    ਨਹੀਂ! ਰੁਕੋ!
  • 0:27 - 0:28
    ਕੀ ਤੁਸੀਂ ਕਰਨ ਜਾ ਰਹੇ ਹੋ????
  • 0:28 - 0:32
    ਆਪਣੀ ਮਾਂ ਨੂੰ ਕਾਲ ਕਰੋ! *********
  • 0:32 - 0:33
    ਮੇਰੇ ਵੱਲ ਇੰਝ ਨਾ ਵੇਖੋ!
  • 0:33 - 0:35
    ਤੁਹਾਨੂੰ ਹਰੇਕ ਚੀਜ਼ ਲਈ ਇੰਟਰਨੈੱਟ ਦੀ ਲੋੜ ਨਹੀਂ ਹੈ!
  • 0:35 - 0:37
    ਟਵਿੱਟਰ ਇੱਥੇ ਹੀ ਰਹੇਗਾ, ਜਦੋਂ ਤੁਸੀਂ ਵਾਪਿਸ ਆਉਂਗੇ।
  • 0:37 - 0:39
    ਪਰ, ਜਾ ਕੇ ਆਪਣੀ ਮਾਂ ਨੂੰ ਕਾਲ ਕਰੋ!
  • 0:39 - 0:42
    ਇਹ Twitter Inc ਵਲੋਂ ਲੋਕਾਂ ਦੀ ਸੇਵਾ ਵਿੱਚ ਐਲਾਨ ਹੈ।
Title:
#MothersDay
Description:

ਨਹੀਂ, ਜਾ ਕੇ ਆਪਣੀ ਮਾਂ ਨੂੰ ਕਾਲ ਕਰੋ।
ਵਿਡੀਓ ਬਣਾਈ: https://twitter.com/origiful
& https://twitter.com/briggles

ਸੰਗੀਤ ਦਿੱਤਾ: http://www.apmmusic.com

ਖਾਸ ਧੰਨਵਾਦ ਹੈ:
https://twitter.com/bigchaz
https://twitter.com/risamaymay
https://twitter.com/wikiweeks

more » « less
Video Language:
English
Duration:
0:43
Amanpreet Singh edited Punjabi subtitles for #MothersDay

Punjabi subtitles

Revisions