Return to Video

What to do after GRADUATION!

  • 0:02 - 0:04
    ਸ਼ੁਭ ਸਵੇਰ ਸ਼ੋ ਵਿੱਚ ਤੁਹਾਡਾ ਸਵਾਗਤ ਹੈ
  • 0:04 - 0:07
    ਇਹ ਸ਼ੁਭ ਸਵੇਰ ਵਾਂਗ ਨਹੀ ਹੈ ਸ਼ੁਭ ਸਵੇਰ ਅਮੇਰਿਕਾ
  • 0:07 - 0:09
    ਮੈਂ ਕੋਈ ਖਬਰ ਦੀ ਗਲ ਨਹੀ ਕਰ ਰਿਹਾ
  • 0:09 - 0:12
    ਅਤੇ ਨਾ ਹੀ ਦੁਨਿਯਾ ਵਿੱਚ ਕੀ ਵਪਾਰ ਰਿਹਾ ਉਸ ਬਾਰੇ ਕੋਈ ਗਲ ਕਰਨੀ ਹੈ
  • 0:12 - 0:17
    ਅਤੇ ਨਾ ਹੀ ਅਗਲਾ ਪ੍ਰੇਸੀਡੇੰਟ ਕੋਣ ਜਿਤੇਗਾ
  • 0:17 - 0:20
    ਹੁਣ , ਮੈਨੂ ਪਤਾ ਇਹ ਸਮਾਂ ਗਰ੍ਮਿਯਾਂ ਦਾ ਚਲ ਰਿਹਾ ਹੈ
  • 0:20 - 0:24

    ਅਤੇ ਤੁਹਾਡੇ ਕਇਆ ਕੋਲ ਬਹੁਤ ਸਮਾ ਹੈ
  • 0:24 - 0:26
    ਕਈ ਹੁਣੇ ਗ੍ਰੈਜੂਏਟ ਤੋ ਪਾਸ ਹੋਏ ਹਨ
  • 0:26 - 0:28
    ਓਹ ਕਹ ਰਹੇ ਹੋਣੇ "ਵਾਹ ! ਮਜ਼ਾ ਆ ਗਯਾ "
  • 0:28 - 0:30
    ਚਲੋ! ਮੈ ਤੁਹਾਨੂ ਕੁਛ ਦਸਦਾ
  • 0:30 - 0:32
    ਅਗਰ ਤੁਸੀਂ ਕੋਈ ਯੋਜਨਾ ਨਹੀ ਬਣਾਈ ਹੋਯੀ
  • 0:32 - 0:34
    ਸਕੂਲ ਤੋ ਬਾਅਦ ਤੁਹਾਨੂ ਕੁਜ ਨਹੀ ਮਿਲਣਾ
  • 0:34 - 0:36
    ਸੋਚਣਾ ਸ਼ੁਰੂ ਕਰੋ ਕੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ
  • 0:36 - 0:38

    ਹੁਣ, ਮੈਨੂ ਪਤਾ ਕੁਜ ਲੋਕ ਏਹੋ ਜੇਹੇ ਹੋਣਗੇ
  • 0:38 - 0:40
    "ਓਹ, ਮੈਂ ਦੁਨਿਆ ਦਾ ਸਫ਼ਰ ਕਰਨਾ ਹੈ "
  • 0:40 - 0:43
    ਯਾ ਮੈਂ ਕੁਜ
  • 0:43 - 0:47
    ਯਾ " ਮੈਂ ਆਪਣੀ ਕੋਮਪਨੀ ਸ਼ੁਰੂ ਕਰਨੀ ਹੈ "
  • 0:47 - 0:50
    ਪਰ ਮੈ ਕਹ ਰਿਹਾ ਕੀ ਕੋਈ ਯੋਜਨਾ ਬਨਾਓ
  • 0:50 - 0:51
    ਅਗਰ ਤੁਹਾਨੂ ਨਹੀ ਪਤਾ
  • 0:51 - 0:53
    ਤੁਸੀਂ ਕੀ ਕਰਨਾ ਆਪਣੀ ਜ਼ਿੰਦਗੀ ਨਾਲ
  • 0:53 - 0:56
    ਤੁਹਾਨੂ ਕੀ ਚਾਹਿਦਾ ਤੁਸੀਂ ਕਿਦਾ ਦੀ ਨੌਕਰੀ ਲੈਣੀ
  • 0:56 - 0:57
    ਕੁਜ ਵੀ
  • 0:57 - 1:00
    ਅਗਰ ਤੁਸੀਂ ਕਾਲਜ ਤੋ ਗ੍ਰੈਜੁਏਟ ਹੋ ਤਾ ਤੁਹਾਨੂ ਬੋਹਤ ਦਰ ਲਾਗ ਰਿਹਾ ਹੋਊ
  • 1:00 - 1:02

    ਅਗਰ ਤੁਹਾਡੇ ਕੋਲ ਨੌਕਰੀ ਨਹੀ ਹੈ ਤਾ ਜ਼ਰੂਰ
  • 1:02 - 1:06


    ਕਈ ਲੋਕ ਕਾਲਜ ਜਾਂਦੇ ਹਨ
  • 1:06 - 1:08
    ਤੇ ਬਹੁਤ ਜਾਦਾ ਸਮਾਂ ਕਲਾਜ ਈ ਰਹੰਦੇ ਹਨ
  • 1:08 - 1:10
    ਅਤੇ ਪਾਰਟੀ ਕਰਦੇ ਹਨ
  • 1:10 - 1:15
    ਮੈਂ ਬਸ ਇਹੀ ਕਹ ਰਿਹਾ ਕੀ ਮੇਰੇ ਕੋਲ ਏਕ ਯੋਜਨਾ ਹੈ ਤੁਹਾਡੇ ਲਈ
  • 1:15 - 1:18

    ਬਾਹਰ ਬਹੁਤ ਡਰਾਵਨੀ ਦੁਨਿਆ ਹੈ
  • 1:18 - 1:21
    ਮਾਫੀ ਚਾਹੁਨਾ ਪਰ ਮੈ ਤੁਹਾਨੂ ਡਰਾਉਣਾ ਨਹੀ ਚਾਹੁੰਦਾ
  • 1:21 - 1:25


    ਮੇਰਾ ਮਤਲਬ ਜ਼ਿੰਦਗੀ ਬਹੁਤ ਮਹਾਨ ਹੈ ਹਥ ਵਿਚ ਲੌ ਇਸ ਨੂ
  • 1:25 - 1:27
    ਡਰਨਾ ਨਹੀ ਇਹ ਇਕ ਸਫ਼ਰ ਹੈ, ਮਜ਼ੇਦਾਰ ਸਫ਼ਰ
  • 1:27 - 1:31
    ਬੱਸ ਤੁਹਾਨੂ ਯੋਜਨਾ ਬਨਾਨੀ ਪਾਏਗੀ ਇਕ
  • 1:31 - 1:35
    ਮਿਲਦੇ ਆ ਅਪਾ !!
    ਮੈ ਨਾਸ਼ਤਾ ਕਰਨ ਜਾ ਰਿਹਾ .
Title:
What to do after GRADUATION!
Description:

more » « less
Video Language:
English, British
Team:
Captions Requested
Duration:
01:37

Punjabi subtitles

Revisions