[Script Info] Title: [Events] Format: Layer, Start, End, Style, Name, MarginL, MarginR, MarginV, Effect, Text Dialogue: 0,0:00:01.98,0:00:03.97,Default,,0000,0000,0000,,ਸ਼ੁਭ ਸਵੇਰ ਸ਼ੋ ਵਿੱਚ ਤੁਹਾਡਾ ਸਵਾਗਤ ਹੈ Dialogue: 0,0:00:03.97,0:00:06.51,Default,,0000,0000,0000,,ਇਹ ਸ਼ੁਭ ਸਵੇਰ ਵਾਂਗ ਨਹੀ ਹੈ ਸ਼ੁਭ ਸਵੇਰ ਅਮੇਰਿਕਾ Dialogue: 0,0:00:06.51,0:00:08.94,Default,,0000,0000,0000,,ਮੈਂ ਕੋਈ ਖਬਰ ਦੀ ਗਲ ਨਹੀ ਕਰ ਰਿਹਾ Dialogue: 0,0:00:08.94,0:00:11.50,Default,,0000,0000,0000,,ਅਤੇ ਨਾ ਹੀ ਦੁਨਿਯਾ ਵਿੱਚ ਕੀ ਵਪਾਰ ਰਿਹਾ ਉਸ ਬਾਰੇ ਕੋਈ ਗਲ ਕਰਨੀ ਹੈ Dialogue: 0,0:00:11.50,0:00:17.00,Default,,0000,0000,0000,,ਅਤੇ ਨਾ ਹੀ ਅਗਲਾ ਪ੍ਰੇਸੀਡੇੰਟ ਕੋਣ ਜਿਤੇਗਾ Dialogue: 0,0:00:17.00,0:00:20.44,Default,,0000,0000,0000,,ਹੁਣ , ਮੈਨੂ ਪਤਾ ਇਹ ਸਮਾਂ ਗਰ੍ਮਿਯਾਂ ਦਾ ਚਲ ਰਿਹਾ ਹੈ \N Dialogue: 0,0:00:20.44,0:00:24.18,Default,,0000,0000,0000,,\Nਅਤੇ ਤੁਹਾਡੇ ਕਇਆ ਕੋਲ ਬਹੁਤ ਸਮਾ ਹੈ Dialogue: 0,0:00:24.18,0:00:26.31,Default,,0000,0000,0000,,ਕਈ ਹੁਣੇ ਗ੍ਰੈਜੂਏਟ ਤੋ ਪਾਸ ਹੋਏ ਹਨ Dialogue: 0,0:00:26.31,0:00:28.38,Default,,0000,0000,0000,,ਓਹ ਕਹ ਰਹੇ ਹੋਣੇ "ਵਾਹ ! ਮਜ਼ਾ ਆ ਗਯਾ " Dialogue: 0,0:00:28.38,0:00:30.41,Default,,0000,0000,0000,,ਚਲੋ! ਮੈ ਤੁਹਾਨੂ ਕੁਛ ਦਸਦਾ Dialogue: 0,0:00:30.42,0:00:31.85,Default,,0000,0000,0000,,ਅਗਰ ਤੁਸੀਂ ਕੋਈ ਯੋਜਨਾ ਨਹੀ ਬਣਾਈ ਹੋਯੀ Dialogue: 0,0:00:31.86,0:00:34.08,Default,,0000,0000,0000,,ਸਕੂਲ ਤੋ ਬਾਅਦ ਤੁਹਾਨੂ ਕੁਜ ਨਹੀ ਮਿਲਣਾ Dialogue: 0,0:00:34.10,0:00:36.23,Default,,0000,0000,0000,,ਸੋਚਣਾ ਸ਼ੁਰੂ ਕਰੋ ਕੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ Dialogue: 0,0:00:36.24,0:00:38.00,Default,,0000,0000,0000,,\Nਹੁਣ, ਮੈਨੂ ਪਤਾ ਕੁਜ ਲੋਕ ਏਹੋ ਜੇਹੇ ਹੋਣਗੇ Dialogue: 0,0:00:38.02,0:00:40.38,Default,,0000,0000,0000,,"ਓਹ, ਮੈਂ ਦੁਨਿਆ ਦਾ ਸਫ਼ਰ ਕਰਨਾ ਹੈ " Dialogue: 0,0:00:40.38,0:00:42.74,Default,,0000,0000,0000,,ਯਾ ਮੈਂ ਕੁਜ Dialogue: 0,0:00:42.74,0:00:46.78,Default,,0000,0000,0000,,ਯਾ " ਮੈਂ ਆਪਣੀ ਕੋਮਪਨੀ ਸ਼ੁਰੂ ਕਰਨੀ ਹੈ " Dialogue: 0,0:00:46.78,0:00:49.86,Default,,0000,0000,0000,,ਪਰ ਮੈ ਕਹ ਰਿਹਾ ਕੀ ਕੋਈ ਯੋਜਨਾ ਬਨਾਓ Dialogue: 0,0:00:49.86,0:00:50.86,Default,,0000,0000,0000,,ਅਗਰ ਤੁਹਾਨੂ ਨਹੀ ਪਤਾ Dialogue: 0,0:00:50.86,0:00:52.71,Default,,0000,0000,0000,,ਤੁਸੀਂ ਕੀ ਕਰਨਾ ਆਪਣੀ ਜ਼ਿੰਦਗੀ ਨਾਲ Dialogue: 0,0:00:52.71,0:00:55.86,Default,,0000,0000,0000,,ਤੁਹਾਨੂ ਕੀ ਚਾਹਿਦਾ ਤੁਸੀਂ ਕਿਦਾ ਦੀ ਨੌਕਰੀ ਲੈਣੀ Dialogue: 0,0:00:55.86,0:00:56.64,Default,,0000,0000,0000,,ਕੁਜ ਵੀ Dialogue: 0,0:00:56.64,0:01:00.12,Default,,0000,0000,0000,,ਅਗਰ ਤੁਸੀਂ ਕਾਲਜ ਤੋ ਗ੍ਰੈਜੁਏਟ ਹੋ ਤਾ ਤੁਹਾਨੂ ਬੋਹਤ ਦਰ ਲਾਗ ਰਿਹਾ ਹੋਊ Dialogue: 0,0:01:00.12,0:01:01.97,Default,,0000,0000,0000,,\Nਅਗਰ ਤੁਹਾਡੇ ਕੋਲ ਨੌਕਰੀ ਨਹੀ ਹੈ ਤਾ ਜ਼ਰੂਰ Dialogue: 0,0:01:01.97,0:01:06.28,Default,,0000,0000,0000,,\N\Nਕਈ ਲੋਕ ਕਾਲਜ ਜਾਂਦੇ ਹਨ Dialogue: 0,0:01:06.28,0:01:08.06,Default,,0000,0000,0000,,ਤੇ ਬਹੁਤ ਜਾਦਾ ਸਮਾਂ ਕਲਾਜ ਈ ਰਹੰਦੇ ਹਨ Dialogue: 0,0:01:08.06,0:01:09.74,Default,,0000,0000,0000,,ਅਤੇ ਪਾਰਟੀ ਕਰਦੇ ਹਨ Dialogue: 0,0:01:09.74,0:01:15.12,Default,,0000,0000,0000,,ਮੈਂ ਬਸ ਇਹੀ ਕਹ ਰਿਹਾ ਕੀ ਮੇਰੇ ਕੋਲ ਏਕ ਯੋਜਨਾ ਹੈ ਤੁਹਾਡੇ ਲਈ Dialogue: 0,0:01:15.12,0:01:18.05,Default,,0000,0000,0000,,\Nਬਾਹਰ ਬਹੁਤ ਡਰਾਵਨੀ ਦੁਨਿਆ ਹੈ Dialogue: 0,0:01:18.05,0:01:20.97,Default,,0000,0000,0000,,ਮਾਫੀ ਚਾਹੁਨਾ ਪਰ ਮੈ ਤੁਹਾਨੂ ਡਰਾਉਣਾ ਨਹੀ ਚਾਹੁੰਦਾ Dialogue: 0,0:01:20.97,0:01:24.93,Default,,0000,0000,0000,,\N\Nਮੇਰਾ ਮਤਲਬ ਜ਼ਿੰਦਗੀ ਬਹੁਤ ਮਹਾਨ ਹੈ ਹਥ ਵਿਚ ਲੌ ਇਸ ਨੂ Dialogue: 0,0:01:24.93,0:01:27.42,Default,,0000,0000,0000,,ਡਰਨਾ ਨਹੀ ਇਹ ਇਕ ਸਫ਼ਰ ਹੈ, ਮਜ਼ੇਦਾਰ ਸਫ਼ਰ Dialogue: 0,0:01:27.42,0:01:30.100,Default,,0000,0000,0000,,ਬੱਸ ਤੁਹਾਨੂ ਯੋਜਨਾ ਬਨਾਨੀ ਪਾਏਗੀ ਇਕ Dialogue: 0,0:01:30.100,0:01:35.39,Default,,0000,0000,0000,,ਮਿਲਦੇ ਆ ਅਪਾ !!\Nਮੈ ਨਾਸ਼ਤਾ ਕਰਨ ਜਾ ਰਿਹਾ .