Return to Video

ਮੈਂ ਫਰਗੂਸਨ ਵਿਰੋਧ ਪ੍ਰਦਰਸ਼ਨ ਵਿੱਚ ਕੀ ਵੇਖਿਆ ?

  • 0:01 - 0:03
    ਮੈਨੂੰ ਡਰ ਲੱਗ ਰਿਹਾ ਹੈ।
  • 0:04 - 0:05
    ਇਸ ਸਮੇਂ,
  • 0:05 - 0:07
    ਇਸ ਸਟੇਜ ਉੱਤੇ,
  • 0:07 - 0:08
    ਮੈਨੂੰ ਡਰ ਲੱਗ ਰਿਹਾ ਹੈ।
  • 0:08 - 0:11
    ਆਪਣੇ ਜੀਵਨ ਵਿੱਚ, ਮੈਂ ਬਹੁਤ ਲੋਕਾਂ ਨੂੰ
    ਨਹੀਂ ਮਿਲਿਆ
  • 0:11 - 0:14
    ਜੋ ਆਸਾਨੀ ਨਾਲ ਮੰਨਣਗੇ
    ਕਿ ਉਹਨਾਂ ਨੂੰ ਡਰ ਲੱਗ ਰਿਹਾ ਹੈ।
  • 0:14 - 0:15
    ਅਤੇ ਮੈਂ ਸੋਚਦਾ ਹਾਂ ਕਿ ਅੰਦਰ ਹੀ ਅੰਦਰ,
  • 0:15 - 0:18
    ਉਹ ਜਾਣਦੇ ਹਨ ਕਿ ਇਹ ਕਿੰਨੀ
    ਅਸਾਨੀ ਨਾਲ ਫੈਲਦਾ ਹੈ।
  • 0:18 - 0:20
    ਡਰ ਇੱਕ ਰੋਗ ਦੀ ਤਰ੍ਹਾਂ ਹੈ।
  • 0:21 - 0:23
    ਜਦੋਂ ਇਹ ਫੈਲਦਾ ਹੈ ਤਾਂ ਇਹ
    ਅੱਗ ਦੀ ਤਰ੍ਹਾਂ ਫੈਲਦਾ ਹੈ।
  • 0:24 - 0:25
    ਪਰ ਕੀ ਹੁੰਦਾ ਹੈ ਜਦੋਂ,
  • 0:26 - 0:27
    ਇਸ ਡਰ ਦੇ ਬਾਵਜੂਦ ਵੀ,
  • 0:27 - 0:29
    ਤੁਸੀਂ ਉਹ ਕਰਦੇ ਹੋ ਜੋ ਕਰਨਾ ਚਾਹੀਦਾ ਹੈ?
  • 0:29 - 0:31
    ਇਸ ਨੂੰ ਹਿੰਮਤ ਕਹਿੰਦੇ ਹਨ।
  • 0:31 - 0:33
    ਅਤੇ ਡਰ ਦੀ ਤਰ੍ਹਾਂ ਹੀ,
  • 0:33 - 0:34
    ਹਿੰਮਤ ਵੀ ਅੱਗ ਵਾਂਗ ਫੈਲਦੀ ਹੈ।
  • 0:36 - 0:38
    ਮੈਂ ਉੱਤਰੀ ਸੇਂਟ ਲੂਈਸ, ਇਲੀਨੋਏ ਤੋਂ ਹਾਂ।
  • 0:38 - 0:39
    ਇਹ ਇਕ ਛੋਟਾ ਜਿਹਾ ਸ਼ਹਿਰ ਹੈ
  • 0:39 - 0:42
    ਜੋ ਸੇਂਟ ਲੂਈਸ, ਮਿਸੌਰੀ ਤੋਂ
    ਮਿਸੀਸਿਪੀ ਨਦੀ ਦੇ ਪਾਰ ਹੈ।
  • 0:42 - 0:46
    ਮੈਂ ਆਪਣੇ ਪੂਰੇ ਜੀਵਨ ਸੇਂਟ ਲੂਈਸ ਦੇ
    ਅੰਦਰ ਅਤੇ ਆਲੇ ਦੁਆਲੇ ਰਹਿਆ ਹਾਂ।
  • 0:48 - 0:50
    ਜਦੋਂ ਮਾਈਕਲ ਬ੍ਰਾਊਨ, ਜੂਨੀਅਰ,
  • 0:50 - 0:51
    ਇੱਕ ਆਮ ਕਿਸ਼ੋਰ ਮੁੰਡਾ,
  • 0:51 - 0:56
    ਜਿਸਨੂੰ ਸੇਂਟ ਲੂਈਸ ਤੋਂ ਉੱਤਰ ਵੱਲ
    ਫੇਰਗੂਸਨ, ਮਿਸੂਰੀ ਵਿੱਚ
  • 0:56 - 0:59
    ਪੁਲਿਸ ਨੇ 2014 ਵਿਚ ਗੋਲੀ ਮਾਰ ਦਿੱਤੀ ਸੀ-
  • 0:59 - 1:00
    ਮੈਂ ਸੋਚਿਆ ਸੀ,
  • 1:00 - 1:02
    ਕਿ ਉਹ ਪਹਿਲਾ ਵਿਅਕਤੀ ਨਹੀਂ ਹੈ
  • 1:02 - 1:06
    ਅਤੇ ਨਾ ਹੀ ਉਹ ਆਖ਼ਰੀ ਨੌਜਵਾਨ ਹੈ
    ਜਿਸਨੇ ਪੁਲਿਸ ਦੇ ਹੱਥ ਆਪਣੀ ਜਾਨ ਗਵਾਈ।
  • 1:06 - 1:08
    ਪਰ ਉਸਦੀ ਮੌਤ ਵੱਖਰੀ ਸੀ।
  • 1:09 - 1:10
    ਜਦੋਂ ਮਾਈਕ ਮਾਰਿਆ ਗਿਆ ਸੀ।
  • 1:10 - 1:14
    ਮੈਨੂੰ ਮੈਨੂੰ ਯਾਦ ਹੈ ਕਿ ਡਰ ਨੂੰ ਇੱਕ
    ਹਥਿਆਰ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ ਸੀ।
  • 1:15 - 1:19
    ਸੋਗ ਵਿਚ ਡੁੱਬੇ ਭਾਈਚਾਰੇ ਲਈ ਪੁਲਿਸ ਦੀ
    ਪ੍ਰਤਿਕ੍ਰਿਆ ਤਾਕਤ ਦਾ ਇਸਤੇਮਾਲ ਕਰਕੇ
  • 1:19 - 1:20
    ਡਰ ਥੋਪਣ ਦੀ ਸੀ:
  • 1:21 - 1:22
    ਫੌਜੀ ਪੁਲਿਸ ਦਾ ਡਰ,
  • 1:23 - 1:24
    ਕੈਦ,
  • 1:24 - 1:25
    ਜੁਰਮਾਨੇ।
  • 1:25 - 1:28
    ਮੀਡੀਆ ਨੇ ਇਹ ਵੀ ਕੋਸ਼ਿਸ਼ ਵੀ ਕੀਤੀ ਕਿ
    ਅਸੀਂ ਇਕ-ਦੂਜੇ ਤੋਂ ਡਰਨ ਲੱਗ ਜਾਈਏ
  • 1:28 - 1:30
    ਅਤੇ ਉਹ ਆਪਣੀਆਂ ਕਹਾਣੀਆਂ
    ਇਸ ਮੁਤਾਬਕ ਘੜ੍ਹਦੇ ਸਨ।
  • 1:30 - 1:32
    ਅਤੇ ਇਹ ਸਭ ਕੁਝ
    ਉਹਨਾਂ ਲਈ ਕੰਮ ਕਰਦਾ ਆਇਆ ਹੈ।
  • 1:32 - 1:34
    ਪਰ ਜਿਵੇਂ ਮੈਂ ਕਿਹਾ,
    ਇਸ ਵਾਰ ਕੁਝ ਵੱਖਰਾ ਸੀ।
  • 1:36 - 1:39
    ਮਾਈਕਲ ਬ੍ਰਾਊਨ ਦੀ ਮੌਤ ਅਤੇ ਬਾਅਦ ਵਿੱਚ
    ਭਾਈਚਾਰੇ ਨਾਲ ਵਰਤਾਉ
  • 1:39 - 1:43
    ਫੇਰਗੂਸਨ ਅਤੇ ਸੈਂਟ ਲੁਈਸ ਦੇ ਅੰਦਰ ਅਤੇ
    ਆਲੇ-ਦੁਆਲੇ ਵਿਰੋਧ ਪ੍ਰਦਰਸ਼ਨ ਦਾ ਕਾਰਨ ਬਣੇ।
  • 1:44 - 1:47
    ਜਦੋਂ ਮੈਂ ਉਨ੍ਹਾਂ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਿਲ
    ਹੋਇਆ ਤਾਂ ਲਗਭਗ ਚੌਥੇ ਜਾਂ ਪੰਜਵੇਂ ਦਿਨ,
  • 1:47 - 1:49
    ਤਾਂ ਆਪਣੀ ਹਿੰਮਤ ਕਰ ਕੇ ਨਹੀਂ ਸਗੋਂ
  • 1:49 - 1:51
    ਆਪਣੇ ਆਪ ਨੂੰ ਕਸੂਰਵਾਰ ਸਮਝਣ ਕਰਕੇ।
  • 1:51 - 1:53
    ਮੇਰਾ ਰੰਗ ਕਾਲਾ ਹੈ।
  • 1:53 - 1:55
    ਮੈਨੂੰ ਨਹੀਂ ਪਤਾ ਕਿ ਤੁਸੀਂ ਵੇਖਿਆ ਕਿ ਨਹੀਂ?
  • 1:55 - 1:56
    (ਹਾਸੇ)
  • 1:56 - 2:01
    ਪਰ ਮੈਂ ਸੇਂਟ ਲੂਈਸ ਵਿੱਚ ਨਹੀਂ ਬੈਠ ਸਕਿਆ,
    ਜੋ ਕਿ ਫੇਰਗੂਸਨ ਤੋਂ ਕੁਝ ਮਿੰਟ ਹੀ ਦੂਰ ਹੈ,¶
  • 2:01 - 2:03
    ਅਤੇ ਮੇਰਾ ਜੀਅ ਕੀਤਾ ਕਿ ਮੈਂ ਜਾਕੇ ਦੇਖਾਂ।
  • 2:03 - 2:05
    ਇਸ ਲਈ ਮੈਂ ਵੇਖਣ ਗਿਆ ਸੀ ਕਿ ਕੀ ਹੋ ਰਿਹਾ ਹੈ।
  • 2:06 - 2:07
    ਜਦੋਂ ਮੈਂ ਉੱਥੇ ਪਹੁੰਚ ਗਿਆ,
  • 2:07 - 2:09
    ਮੈਨੂੰ ਕੁਝ ਹੈਰਾਨੀਜਨਕ ਦੇਖਿਆ।
  • 2:11 - 2:13
    ਮੈਂ ਉੱਥੇ ਬਹੁਤ ਸਾਰਾ ਗੁੱਸਾ ਦੇਖਿਆ।
  • 2:14 - 2:16
    ਪਰ ਉੱਥੇ ਗੁੱਸੇ ਤੋਂ ਜ਼ਿਆਦਾ ਪਿਆਰ ਸੀ।
  • 2:17 - 2:19
    ਲੋਕਾਂ ਦਾ ਆਪਣੇ ਆਪ ਲਈ ਪਿਆਰ।
  • 2:19 - 2:20
    ਆਪਣੇ ਭਾਈਚਾਰੇ ਲਈ ਪਿਆਰ।
  • 2:20 - 2:22
    ਅਤੇ ਇਹ ਸੁੰਦਰ ਸੀ -
  • 2:22 - 2:24
    ਜਦੋਂ ਤੱਕ ਪੁਲਿਸ ਨਹੀਂ ਸੀ ਆਈ।
  • 2:25 - 2:28
    ਫਿਰ ਮਾਹੌਲ ਵਿੱਚ ਇਕ ਨਵੀਂ ਭਾਵਨਾ ਸ਼ਾਮਿਲ
    ਹੋਈ:
  • 2:29 - 2:30
    ਡਰ1
  • 2:31 - 2:32
    ਹੁਣ, ਮੈਂ ਝੂਠ ਨਹੀਂ ਬੋਲਾਂਗਾ;
  • 2:32 - 2:35
    ਜਦੋਂ ਮੈਂ ਉਹ ਹਥਿਆਰਬੰਦ ਗੱਡੀਆਂ ਨੂੰ ਵੇਖਿਆ,
  • 2:35 - 2:36
    ਅਤੇ ਉਹ ਸਾਰੇ ਹਥਿਆਰ
  • 2:36 - 2:38
    ਅਤੇ ਉਹ ਸਾਰੀਆਂ ਬੰਦੂਕਾਂ
  • 2:38 - 2:39
    ਅਤੇ ਉਹ ਸਾਰੀ ਪੁਲਿਸ
  • 2:40 - 2:41
    ਮੈਂ ਡਰਿਆ ਹੋਇਆ ਸੀ -
  • 2:41 - 2:42
    ਨਿੱਜੀ ਤੌਰ ਉੱਤੇ।
  • 2:44 - 2:46
    ਅਤੇ ਜਦੋਂ ਮੈਂ ਉਸ ਭੀੜ ਦੇ ਆਸ ਪਾਸ ਦੇਖਿਆ,
  • 2:46 - 2:49
    ਮੈਂ ਬਹੁਤ ਲੋਕਾਂ ਨੂੰ ਦੇਖਿਆ ਜਿਨ੍ਹਾਂ ਵਿਚ
    ਇਹ ਡਰ ਸੀ।
  • 2:49 - 2:52
    ਪਰ ਮੈਂ ਉਹਨਾਂ ਲੋਕਾਂ ਨੂੰ ਵੀ ਦੇਖਿਆ
    ਜਿਹਨਾਂ ਦੇ ਅੰਦਰ ਕੁਝ ਹੋਰ ਸੀ।
  • 2:52 - 2:54
    ਉਹ ਹਿੰਮਤ ਸੀ।
  • 2:54 - 2:55
    ਉਹਨਾਂ ਨੇ ਚੀਕਾ ਮਾਰੀਆਂ,
  • 2:55 - 2:56
    ਅਤੇ ਠਹਾਕੇ ਮਾਰੇ,
  • 2:57 - 2:59
    ਅਤੇ ਉਹ ਪੁਲਿਸ ਤੋਂ ਪਿੱਛੇ ਹਟਣ ਵਾਲੇ ਨਹੀਂ ਸਨ।
  • 2:59 - 3:01
    ਉਹ ਇਸ ਗੱਲ ਤੋਂ ਪਾਰ ਹੋ ਗਏ ਸੀ।
  • 3:01 - 3:03
    ਅਤੇ ਫਿਰ ਮੈਂ ਮਹਿਸੂਸ ਕੀਤਾ
    ਕਿ ਮੇਰੇ ਵਿੱਚ ਕੁਝ ਬਦਲ ਰਿਹਾ ਸੀ,
  • 3:03 - 3:05
    ਇਸ ਲਈ ਮੈਂ ਚੀਕਾ ਮਾਰੀਆਂ ਅਤੇ ਠਹਾਕੇ ਮਾਰੇ,
  • 3:05 - 3:09
    ਅਤੇ ਮੈਂ ਦੇਖਿਆ ਕਿ ਮੇਰੇ ਆਲੇ ਦੁਆਲੇ ਹਰ ਕੋਈ
    ਉਹੀ ਕਰ ਰਿਹਾ ਸੀ।
  • 3:10 - 3:12
    ਅਤੇ ਇਹ ਬਹੁਤ ਹੀ ਸ਼ਾਨਦਾਰ ਭਾਵਨਾ ਸੀ।
  • 3:13 - 3:16
    ਇਸ ਲਈ ਮੈਂ ਫ਼ੈਸਲਾ ਕੀਤਾ ਕਿ ਮੈਂ ਕੁਝ
    ਹੋਰ ਕਰਨਾ ਚਾਹੁੰਦਾ ਸੀ
  • 3:16 - 3:19
    ਮੈਂ ਘਰ ਗਿਆ, ਮੈਂ ਸੋਚਿਆ: ਮੈਂ ਇੱਕ ਕਲਾਕਾਰ
    ਹਾਂ। ਮੈਂ ਚੀਜ਼ਾਂ ਬਣਾਉਂਦਾ ਹਾਂ।
  • 3:19 - 3:23
    ਇਸ ਲਈ ਮੈਂ ਵਿਰੋਧ ਸੰਬੰਧੀ ਖਾਸ ਚੀਜ਼ਾਂ
    ਬਣਾਉਣੀਆਂ ਸ਼ੁਰੂ ਕਰ ਦਿੱਤੀਆਂ,
  • 3:24 - 3:27
    ਉਹ ਚੀਜ਼ਾਂ ਜੋ ਇੱਕ ਰੂਹਾਨੀ ਯੁੱਧ ਵਿੱਚ
    ਹਥਿਆਰ ਬਣਨਗੀਆਂ,
  • 3:28 - 3:30
    ਉਹ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਆਵਾਜ਼ ਦੇਣਗੀਆਂ,
  • 3:31 - 3:34
    ਅਤੇ ਉਹ ਚੀਜ਼ਾਂ ਜੋ ਉਨ੍ਹਾਂ ਦਾ ਅੱਗੇ ਰਾਹ ਲਈ
    ਮਜ਼ਬੂਤ ਕਰਨਗੀਆਂ।
  • 3:35 - 3:38
    ਮੈਂ ਇਕ ਪ੍ਰੋਜੈਕਟ ਕੀਤਾ ਜਿਸ ਵਿੱਚ ਮੈਂ
    ਪ੍ਰਦਰਸ਼ਨਕਾਰੀਆਂ ਦੇ ਹੱਥਾਂ ਦੀਆਂ ਫ਼ੋਟੋਆਂ ਲਈਆਂ
  • 3:38 - 3:42
    ਅਤੇ ਉਹਨਾਂ ਨੂੰ ਇਮਾਰਤਾਂ ਅਤੇ ਦੁਕਾਨਾਂ
  • 3:43 - 3:44
    ਉੱਤੇ ਲਗਾਇਆ।
  • 3:45 - 3:48
    ਮੇਰਾ ਮਕਸਦ ਜਾਗਰੂਕਤਾ ਪੈਦਾ ਕਰਨਾ
    ਅਤੇ ਮਨੋਬਲ ਵਧਾਉਣਾ ਸੀ।
  • 3:49 - 3:51
    ਅਤੇ ਮੈਂ ਸੋਚਦਾ ਹਾਂ, ਘੱਟੋ-ਘੱਟ ਇੱਕ ਮਿੰਟ
    ਲਈ ਹੀ ਸੀ,
  • 3:51 - 3:52
    ਉਸਦਾ ਅਸਰ ਹੋਇਆ।
  • 3:54 - 3:57
    ਫਿਰ ਮੈਂ ਸੋਚਿਆ, ਮੈਂ ਇਨ੍ਹਾਂ ਲੋਕਾਂ ਦੀਆਂ
    ਕਹਾਣੀਆਂ ਨੂੰ ਉਜਾਗਰ ਕਰਨਾ ਚਾਹੁੰਦਾ ਹਾਂ
  • 3:58 - 4:00
    ਜਿਹਨਾਂ ਨੂੰ ਮੈਂ ਉਸ ਪਲ ਹਿੰਮਤ ਭਰਪੂਰ
    ਵੇਖ ਰਿਹਾ ਸੀ।
  • 4:00 - 4:04
    ਅਤੇ ਮੈਂ ਅਤੇ ਮੇਰਾ ਦੋਸਤ,
  • 4:04 - 4:06
    ਅਤੇ ਫਿਲਮਸਾਜ਼ ਨਿਰਮਾਤਾ ਅਤੇ ਸਾਥੀ ਸਬਾਹਾ ਫੋਲਾਇਨ
  • 4:06 - 4:09
    ਨੇ ਆਪਣੀ ਦਸਤਾਵੇਜ਼ੀ ਫ਼ਿਲਮ
    "ਕਿਸ ਦੀਆਂ ਗਲੀਆਂ?" (ਹੂਜ਼ ਸਟ੍ਰੀਟਸ)
  • 4:09 - 4:10
    ਨਾਲ ਅਜਿਹਾ ਹੀ ਕੀਤਾ।
  • 4:11 - 4:14
    ਮੈਨੂੰ ਮਿਲੀ ਹੋਈ ਸਾਰੀ ਹਿੰਮਤ
  • 4:14 - 4:17
    ਨੂੰ ਇਸ ਤਰ੍ਹਾਂ ਬਾਹਰ ਆਉਣ ਦਾ ਇੱਕ ਰਾਹ ਮਿਲਿਆ।
  • 4:17 - 4:21
    ਅਤੇ ਮੈਨੂੰ ਲੱਗਦਾ ਹੈ ਕਿ ਕਲਾਕਾਰਾਂ ਦੇ
    ਤੌਰ ਉੱਤੇ ਇਹ ਸਾਡੇ ਕੰਮ ਦਾ ਹਿੱਸਾ ਹੈ।
  • 4:21 - 4:25
    ਮੈਨੂੰ ਲਗਦਾ ਹੈ ਕਿ ਜੋ ਕੰਮ ਅਸੀਂ ਕਰਦੇ ਹਾਂ, ਉਸ
    ਵਿੱਚ ਸਾਨੂੰ ਹਿੰਮਤ ਦੇਣ ਵਾਲੇ ਹੋਣਾ ਚਾਹੀਦਾ ਹੈ।
  • 4:25 - 4:30
    ਅਤੇ ਮੈਂ ਸੋਚਦਾ ਹਾਂ ਕਿ ਅਸੀਂ ਆਮ ਲੋਕਾਂ
    ਅਤੇ ਉਹਨਾਂ ਲੋਕਾਂ ਦੇ ਵਿੱਚ ਇੱਕ ਕੰਧ ਹਾਂ
  • 4:30 - 4:33
    ਜੋ ਆਪਣੀ ਤਾਕਤ ਦਾ ਇਸਤੇਮਾਲ ਡਰ ਅਤੇ ਨਫ਼ਰਤ
    ਫੈਲਾਉਣ ਲਈ ਕਰਦੇ ਹਨ,
  • 4:33 - 4:35
    ਖਾਸ ਕਰਕੇ ਅਜਿਹੇ ਸਮਿਆਂ ਵਿੱਚ।
  • 4:36 - 4:38
    ਇਸ ਲਈ ਮੈਂ ਤੁਹਾਨੂੰ ਸਭਨੂੰ ਪੁੱਛਦਾਂ।
  • 4:38 - 4:40
    ਤੁਸੀਂ ਜੋ ਸਮਾਜ ਨੂੰ ਹਿਲਾ ਸਕਦੇ,
  • 4:41 - 4:43
    ਤੁਸੀਂ ਸੋਚਾਂ ਨੂੰ ਅਗਵਾਈ ਦੇਣ ਵਾਲੇ ਹੋ:
  • 4:43 - 4:45
    ਸਾਨੂੰ ਹਰ ਰੋਜ਼ ਬੰਨ ਕੇ ਰੱਖਣ ਵਾਲੇ ਡਰ ਤੋਂ
  • 4:45 - 4:47
    ਮੁਕਤ ਕਰਨ ਲਈ ਤੁਸੀਂ ਆਪਣੀਆਂ
    ਬਖਸ਼ਿਆਂ ਦਾਤਾਂ ਰਾਹੀਂ
  • 4:47 - 4:49
    ਕੀ ਕਰੋਂਗੇ?
  • 4:50 - 4:52
    ਕਿਉਂਕਿ, ਮੈਨੂੰ ਹਰ ਰੋਜ਼ ਡਰ ਲੱਗਦਾ ਹੈ।
  • 4:52 - 4:55
    ਮੈਨੂੰ ਉਹ ਸਮਾਂ ਯਾਦ ਨਹੀਂ , ਜਦੋਂ ਮੈਂ
    ਨਹੀਂ ਡਰਿਆ।
  • 4:55 - 4:59
    ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰਾ ਡਰ
    ਮੈਨੂੰ ਅਪਾਹਿਜ ਬਣਾਉਣ ਲਈ ਨਹੀਂ ਸੀ,
  • 5:00 - 5:01
    ਇਹ ਉੱਥੇ ਮੈਨੂੰ ਬਚਾਉਣ ਲਈ ਸੀ,
  • 5:02 - 5:05
    ਅਤੇ ਇੱਕ ਵਾਰ ਜਦੋਂ ਮੈਨੂੰ ਸਮਝ ਪੈ ਗਈ ਕਿ
    ਇਸ ਡਰ ਦਾ ਕਿਵੇਂ ਇਸਤੇਮਾਲ ਕੀਤਾ ਜਾਵੇ,
  • 5:05 - 5:06
    ਮੈਨੂੰ ਆਪਣੀ ਸ਼ਕਤੀ ਮਿਲ ਗਈ।
  • 5:07 - 5:08
    ਬਹੁਤ ਬਹੁਤ ਧੰਨਵਾਦ।
  • 5:08 - 5:11
    (ਤਾੜੀਆਂ)
Title:
ਮੈਂ ਫਰਗੂਸਨ ਵਿਰੋਧ ਪ੍ਰਦਰਸ਼ਨ ਵਿੱਚ ਕੀ ਵੇਖਿਆ ?
Speaker:
ਡੈਮੋਨ ਡੇਵਿਸ
Description:

ਜਦੋਂ ਕਲਾਕਾਰ ਡੈਮਨ ਡੇਵਿਸ ਫੇਰਗੂਸਨ, ਮਿਸੂਰੀ ਦੇ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਲਈ ਗਏ, ਤਾਂ ਪੁਲਿਸ ਨੇ 2014 ਵਿਚ ਮਾਈਕਲ ਬ੍ਰਾਊਨ ਨੂੰ ਕੁੱਟ-ਕੁੱਟ ਕੇ ਮਾਰਿਆ ਪਰ ਉਸ ਨੇ ਨਾ ਸਿਰਫ ਗੁੱਸੇ ਨੂੰ ਲੱਭਿਆ, ਬਲਕਿ ਸਵੈ ਅਤੇ ਭਾਈਚਾਰੇ ਲਈ ਪਿਆਰ ਦੀ ਭਾਵਨਾ ਵੀ ਪ੍ਰਾਪਤ ਕੀਤੀ. ਉਸ ਦੀ ਦਸਤਾਵੇਜ਼ੀ "ਕਿਸ ਦੀਆਂ ਗਲੀਆਂ?" ਉਨ੍ਹਾਂ ਕਾਰਕੁੰਨਾਂ ਦੇ ਨਜ਼ਰੀਏ ਤੋਂ ਵਿਰੋਧ ਪ੍ਰਦਰਸ਼ਨ ਦੀ ਕਹਾਣੀ ਦੱਸਦੀ ਹੈ ਜੋ ਡਰ ਅਤੇ ਨਫ਼ਰਤ ਫੈਲਾਉਣ ਲਈ ਸ਼ਕਤੀ ਦੀ ਵਰਤੋਂ ਕਰਨ ਵਾਲਿਆਂ ਨੂੰ ਚੁਣੌਤੀ ਦਿੰਦੇ ਹਨ।

more » « less
Video Language:
English
Team:
closed TED
Project:
TEDTalks
Duration:
05:25

Punjabi subtitles

Revisions